ਇੰਨੋਸੈਂਟ ਹਾਰਟਸ ਦੇ ਪ੍ਰੀ ਪ੍ਰਾਈਮਰੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਿਸ ਦਿਵਸ – Global Awareness News
globalawarenessnews.in ਇੰਨੋਸੈਂਟ ਹਾਰਟਸ ਦੇ ਪ੍ਰੀ ਪ੍ਰਾਈਮਰੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਿਸ ਦਿਵਸ – Global Awareness News January 24, 2025 2–3 minutes ਇੰਨੋਸੈਂਟ ਹਾਰਟਸ ਦੇ ਪ੍ਰੀ ਪ੍ਰਾਈਮਰੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਕ੍ਰਿਸਮਿਸ ਦਿਵਸ ( KOROTANY ) JALANDHAR PUNJAB INDIA, :ਇੰਨੋਸੈਂਟ ਹਾਰਟਸ (ਗ੍ਰੀਨ ਮਾਡਲ ਟਾਊਨ, ਲੁਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਦੇ ਸਾਰੇ ਪੰਜ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਵਿੱਚ ‘ਕ੍ਰਿਸਮਸ ਡੇ’ ਮਨਾਇਆ ਗਿਆ। ਇਸ ਮੌਕੇ ਤੇ ਛੋਟੇ ਬੱਚਿਆਂ ਲਈ ‘ਸਾਂਤਾ ਕਰੂਜ਼ ਪਾਰਟੀ’ ਕਰਵਾਈ ਗਈ। ਸਾਂਤਾ ਕਲਾਜ਼ ਦੀ ਪੁਸ਼ਾਕ ਵਿੱਚ ਸਜੇ ਬੱਚੇ ਬਹੁਤ ਹੀ ਪਿਆਰੇ ਲ...