https://themirrorpunjab.com

ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੁਆਰਾ ਸੰਚਾਲਿਤ ਦਿਸ਼ਾਇੱਕ ਪਹਿਲ ਦੇ ਅਧੀਨਵਿਜ਼ਨ ਕਮਲੇਸ਼ਪ੍ਰੋਜੈਕਟ ਦੇ ਤਹਿਤ ਮੁਫ਼ਤ ਮੋਤੀਆ ਬਿੰਦ ਸਰਜਰੀ ਕੈਂਪ*

 ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਦਿਸ਼ਾਨਿਰਦੇਸ਼ਾਂ ਦੇ ਅਧੀਨ 73 ਸ਼ਹੀਦ ਊਧਮ ਸਿੰਘ ਨਗਰ ਸਥਿਤ ਇੰਨੋਸੈਂਟ ਹਾਰਟਸ ਆਈ ਸੈਂਟਰ ਦੁਆਰਾ ਫ੍ਰੀ ਮੋਤੀਆ ਬਿੰਦ ਸਰਜਰੀ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਆਯੋਜਨ ਡਾ. ਰੋਹਨ ਬੋਰੀ (ਐੱਮਐੱਸ ਆਪਥੈਲਮੋਲੋਜੀ,ਐੱਫਪੀਆਰਐੱਸਫਾਕੋ ਰਿਫਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ) ਦੀ ਅਗਵਾਈ ਵਿੱਚ ਕੀਤਾ ਗਿਆ।ਇਸ ਕੈਂਪ ਦਾ ਆਯੋਜਨਵਿਜ਼ਨ ਕਮਲੇਸ਼ਪ੍ਰੋਜੈਕਟ ਦੇ ਅਧੀਨ ਟਰੱਸਟ ਦੁਆਰਾ ਗੋਦ ਲਏ ਗਏ 40 ਪਿੰਡਾਂ ਵਿਚੋਂ ਇੱਕ ਪਿੰਡਰਾਮਪੁਰ ਲੱਲੀਆਂਵਿੱਚ ਕੀਤਾ ਗਿਆ। ਡਾ. ਰੋਹਨ ਬੌਰੀ ਅਤੇ ਉਨ੍ਹਾਂ ਦੀ ਟੀਮ ਨੇ ਤਕਰੀਬਨ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਉਨ੍ਹਾਂ ਦੀ ਉੱਚਿਤ ਜਾਂਚ ਦੇ ਬਾਅਦ ਉਨ੍ਹਾਂ ਨੂੰ ਸਰਜਰੀ ਦੇ ਲਈਇੰਨੋਸੈਂਟ ਹਾਰਟਸ ਆਈ ਸੈਂਟਰਪਹੁੰਚਾਉਣ ਦੇ ਲਈ ਵਾਹਨ ਪ੍ਰਦਾਨ ਕੀਤੇ ਗਏ। ਸਰਜਰੀ ਤੋਂ ਪਹਿਲਾਂ ਉਨ੍ਹਾਂ ਨੂੰ ਖਾਣਾ ਵੀ ਮੁਹੱਈਆ ਕਰਵਾਇਆ ਗਿਆ। ਸਰਜਰੀ ਦੇ ਨਾਲ-ਨਾਲ ਸਰਜਰੀ ਦੇ ਬਾਅਦ ਦੇ ਲਈ ਸਾਰੀਆਂ ਦਵਾਈਆਂ ਵੀ ਉਪਲੱਬਧ ਕਰਵਾਈਆਂ ਗਈਆਂ।
ਡਾ. ਪਲਕ ਬੌਰੀ (ਡਾਇਰੈਕਟਰ ਸੀਐੱਸਆਰ) ਨੇ ਦੱਸਿਆ ਕਿ ਇਹ ਕੈਂਪ ਪੂਰੀ ਤਰ੍ਹਾਂ ਨਾਲ ਮੁਫ਼ਤ ਸੀ। ਅਗਲੇ ਦਿਨ ਰੋਗੀਆਂ ਨੂੰ ਫਾਲੋ-ਅੱਪ ਦੇ ਲਈ ਹਸਪਤਾਲ ਲਿਆਉਣ ਦਾ ਪ੍ਰਬੰਧ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਇਨ੍ਹਾਂ ਪਹਿਲੇ ਤੋਂ ਗੋਦ ਲਏ ਹੋਏ ਪਿੰਡਾਂ ਵਿੱਚ ਨਾ ਕੇਵਲ ਅੱਖਾਂ ਦੇ ਲਈ ਬਲਕਿ ਹੋਰ ਸਿਹਤ ਸਮੱਸਿਆਵਾਂ ਦੇ ਲਈ ਵੀ ਇਸ ਤਰ੍ਹਾਂ ਦੇ ਕੈਂਪ ਸਮੇਂ-ਸਮੇਂਤੇ ਆਯੋਜਿਤ ਕੀਤੇ ਜਾਣਗੇ।
ਬੌਰੀ ਮੈਮੋਰੀਅਲ ਟਰੱਸਟ ਨੇ ਸਮਾਜ ਦੀ ਸੇਵਾ ਦੇ ਲਈ ਹਮੇਸ਼ਾ ਅੱਗੇ ਕਦਮ ਵਧਾਇਆ ਹੈ

Comments

Popular posts from this blog

इनोसेंट हार्ट्स में हर्षोल्लास से मनाया गया श्रीकृष्ण जन्माष्टमी पर्व – Prime Punjab

Every Student of Innocent Hearts Immersed in Patriotism - Punjab News Channel